Close Menu
News MugNews Mug
  • Home
  • About Us
  • contact us
  • News
    • बड़ी खबर
    • देशी News
    • पड़ताल
      • क्राईम
    • खबर दस्त
  • Madhya Pradesh
    • Nagda
    • Ujjain
  • Uttar Pradesh
    • भैंरट
    • Bihar News
  • हिंदी लोक
    • धर्म
    • निबंध
  • आत्मनिर्भर भारत
    • देशी लोग
    • रोजगार
    • स्वदेशी
  • सेहत
Facebook X (Twitter) Instagram Pinterest YouTube Telegram
Facebook Instagram Pinterest YouTube
News Mug
  • Home
  • About Us
  • contact us
  • News
    • बड़ी खबर
    • देशी News
    • पड़ताल
      • क्राईम
    • खबर दस्त
  • Madhya Pradesh
    • Nagda
    • Ujjain
  • Uttar Pradesh
    • भैंरट
    • Bihar News
  • हिंदी लोक
    • धर्म
    • निबंध
  • आत्मनिर्भर भारत
    • देशी लोग
    • रोजगार
    • स्वदेशी
  • सेहत
News MugNews Mug
Home - News - Love Punjabi Shayari | Pyar Punjabi status | Love Status in Punjabi for Whatsapp
News 0 Views

Love Punjabi Shayari | Pyar Punjabi status | Love Status in Punjabi for Whatsapp

Facebook Twitter Pinterest LinkedIn WhatsApp Telegram
love-punjabi-shayari
Love Punjabi Shayari

Table of Contents

Toggle
  • Love Punjabi Shayari
    • Pyar Punjabi status
    • Tenu Rabb di thaa || Punjabi shayari
    • Meri maa❤️ || mother love status

Love Punjabi Shayari | Pyar Punjabi status | Love Status in Punjabi for Whatsapp

दोस्तों पोस्ट के जरिए आपकों punjabi love shayari gurmukhi भाषा में दी गई है। इन heart touching punjabi love shayari को अपने चाहने वाले को भेजें। निश्चित रूप से वह आपके इन शायरी की सराहना कर आपकों जवाब में दूसरी प्यार भरी शायरी भेजेगा। कारण प्यार को जताने का सबसे सरल और आसान तरीका शायरी ही है। सदियों से शेरो शायरियों का उपयोग कर प्रेमी जोड़े अपने प्यार का इजहार करते आए है. तो आप भी देर ना करें, हमारे द्वारा सुझाई लव पंजाबी शायरी को अपने संगीने को वाट्सएप पर भेंजें।

love-punjabi-shayari
Love Punjabi Shayari

Love Punjabi Shayari

ਜਿਸਮ ਤੇ ਨਹੀ ਰੂਹ ਤੇ ਮਰ.. ਮਹੁੱਬਤ ਚਿਹਰੇ ਨਾਲ ਨਹੀ ਸਾਦਗੀ ਨਾਲ ਕਰ !”


ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ ਖਿਆਲਾਤੀ ਹਾਂ ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ, ਥੋੜੇ ਕਮਲੇ ਤੇ ਥੋੜੇ ਜਜ਼ਬਾਤੀ ਹਾ.😊😊


ਸਾਨੂੰ ਬਾਦਸਾਹੀ 🤴ਨਹੀ ਇਨਸਾਨੀਅਤ ਅਦਾ ਕਰ ਮੇਰੇ ਰੱਬਾ .ਅਸੀ ਲੋਕਾਂ ਤੇ ਨਹੀਂ ❤ ਦਿਲਾ ਤੇ ਰਾਜ ਕਰਨਾ🙏..💯


🙃..ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਕਈਆ ਨੂੰ, ਹਰ ਵਾਰ ਸੂਰਤ ਵੇਖ ਕੇ ਮੁਹੱਬਤ ਨਹੀ ਹੁੰਦੀ… ❤…


ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,❤️ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ.❤️


🙏ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ⚡ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ❤


ਮੈਂ ਤਾਂ ਅੱਜ ਵੀ ਕੈਦ ਆਂ, ਤੇਰੀ ਯਾਦਾਂ ਦੀ ਜੇਲ ਚ 😍


ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ,,🥰🥰


ਅੱਖਾਂ ਵਿੱਚ ਨੀਂਦ ਤੇ, ਸੁਪਨਾ ਏ ਯਾਰ ਦਾ 🤗 ਕਦੀ ਤੇ ਅਹਿਸਾਸ ਹੋਵੇਗਾ, ਉਸ ਨੂੰ ਸਾਡੇ ਪਿਆਰ ਦਾ..👨‍❤️‍👨


ਰੋਣ ਦੀ ਕੀ ਲੋੜ ਜੇ 😭 ਕੋਈ 😃 ਹਸਾਉਣ ਵਾਲਾ ਮਿਲ ਜਾਵੇ,ਟਾਈਮ ⏰ ਪਾਸ ਦੀ ਕੀ ਲੋੜ ਜੇ, ਕੋਈ ਦਿਲੋ ❤ ਕਰਨ ਵਾਲਾ ਮਿਲ ਜਾਵੇ 😍


ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ, ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ |❤️


ਬਹੁਤੀਆਂ ਖੁਵਾਇਸ਼ਾ ਨ੍ਹੀ ਮੇਰੀਆਂ, ਬਸ ਤੂੰ ਮੈਨੂੰ ਮਿਲ ਜੇ ਮੇਰਾ ਬਣਕੇ 😍😍


ਤੇਰੇ ਸਿਵਾ ਕਿਸੇ ਨੂੰ ਦੋ ਪਲ ਨਾ ਦੇਵਾ ਦਿੱਲ ਤਾਂ ਬੜੇ ਦੂਰ ਦੀ ਗੱਲ ਏ |😘😘


Pyar Punjabi status

Kuj eda da ho jawe
Pyar tenu vi ho jawe
Jive disda menu tera chehra bas
Tera haal vi eda da kuj ho jawe
Ikk gall tenu hai dassni mein
Teri mehk fullan ton mildi e
Ikk gall hai dekhi mein tere ch
Tere bas chuhan to kaliyan fullan di khildi hai❤️

ਕੁਝ ਇਦਾਂ ਦਾ ਹੋ ਜਾਵੇ
ਪਿਆਰ ਤੈਨੂੰ ਵੀ ਹੋ ਜਾਵੇ
ਜਿਵੇਂ ਦਿਸਦਾ ਮੈਨੂੰ ਤੇਰਾ ਚਿਹਰਾ ਬੱਸ
ਤੇਰਾ ਹਾਲ ਵੀ ਇਦਾਂ ਦਾ ਕੁਝ ਹੋ ਜਾਵੇ
ਇੱਕ ਗੱਲ ਤੈਨੂੰ ਹੈ ਦੱਸਣੀ ਮੈਂ
ਤੇਰੀ ਮਹਿਕ ਫੁੱਲਾਂ ਤੋਂ ਮਿਲਦੀ ਏਂ
ਇੱਕ ਗੱਲ ਹੈ ਦੇਖੀਂ ਮੈਂ ਤੇਰੇ ‘ਚ
ਤੇਰੇ ਬੱਸ ਛੂਹਣ ਤੋਂ ਕਲੀਆਂ ਫੁੱਲਾਂ ਦੀ ਖਿਲਦੀ ਹੈ❤️


Dekhda rehnda haan teri tasveera nu
Jive rabb di koi inayat lagdi hai 😍
Tenu lagda e tere vich khaas nhi kuj
Tere ashiqa, chan tareyan ton puch tu ohna nu ki lagdi hai ❤️

ਦੇਖਦਾਂ ਰਹਿੰਦਾ ਹਾਂ ਤੇਰੀ ਤਸਵੀਰਾਂ ਨੂੰ
ਜਿਵੇਂ ਰੱਬ ਦੀ ਕੋਈ ਇਨਾਇਤ ਲੱਗਦੀ ਹੈ😍 
ਤੈਨੂੰ ਲੱਗਦਾ ਏਂ ਤੇਰੇ ਵਿੱਚ ਖ਼ਾਸ ਨਹੀਂ ਕੁੱਝ
ਤੇਰੇ ਆਸ਼ਿਕਾਂ, ਚੰਨ ਤਾਰਿਆਂ ਤੋਂ ਪੁੱਛ ਤੂੰ ਉਹਨਾਂ ਨੂੰ ਕੀ ਲੱਗਦੀ ਹੈ ❤️


Kamaal hunda je tera khayal Na hunda 😶
Kamaal hunda je dil da dimag hunda 💯
Tere naal mohobbat na karda te eh haal na hunda 💔
Kamaal hunda je mein ashiq wafadar na hunda 🙃

ਕਮਾਲ ਹੁੰਦਾ ਜੇ ਤੇਰਾਂ ਖ਼ਿਆਲ ਨਾ ਹੁੰਦਾ😶
ਕਮਾਲ ਹੁੰਦਾ ਜੇ ਦਿਲ ਦਾ ਦਿਮਾਗ ਹੁੰਦਾ💯
ਤੇਰੇ ਨਾਲ ਮਹੁੱਬਤ ਨਾ ਕਰਦਾ ਤੇ ਏਹ ਹਾਲ ਨਾ ਹੁੰਦਾ💔
ਕਮਾਲ ਹੁੰਦਾ ਜੇ ਮੈਂ ਆਸ਼ਿਕ ਵਫ਼ਾਦਾਰ ਨਾ ਹੁੰਦਾ🙃


Tenu Rabb di thaa || Punjabi shayari

Tenu rab di thaa asi ta rakhde haa
Har sukkeya full khid janda e
Jihnu jihnu tere hath lagne ne
Gulaban vich vi nahi khushboo tere jehi
Te itar teri brabari kithe kar sakde ne😍

ਤੈਨੂੰ ਰੱਬ ਦੀ ਥਾਂ ਅਸੀਂ ਤਾਂ ਰਖਦੇ ਹਾਂ
ਹਰ ਸੁੱਕਿਆ ਫੁੱਲ ਖਿੜ ਜਾਂਦਾ ਏ
ਜਿਹਨੂੰ ਜਿਹਨੂੰ ਤੇਰੇ ਹੱਥ ਲਗਦੇ ਨੇ
ਗੁਲਾਬਾਂ ਵਿੱਚ ਵੀ ਨਹੀਂ ਖੁਸ਼ਬੂ ਤੇਰੇ ਜਿਹੀ
ਤੇ ਇਤਰ ਤੇਰੀ ਬਰਾਬਰੀ ਕਿਥੇ ਕਰ ਸਕਦੇ ਨੇ😍


Meri maa❤️ || mother love status

Tenu kiwe bhulawa ‘maa’ mein tere karke aa,,
Sab rishte jhuthe ne ek sacha rishta Tera ‘maa’,,
Ajjkal har riste ch wadh gya swarth,,
Ikk tera rista nirswarth meri ‘maa’…❤️

ਤੈਨੂੰ ਕਿਵੇਂ ਭੁਲਾਵਾਂ ‘ਮਾਂ’ ਮੈਂ ਤੇਰੇ ਕਰਕੇ ਹਾਂ„
ਸੱਭ ਰਿਸ਼ਤੇ ਝੂਠੇ ਨੇ ਇਕ ਸੱਚਾ ਰਿਸ਼ਤਾ ਤੇਰਾ ‘ਮਾਂ’„
ਅੱਜਕਲ੍ਹ ਹਰ ਰਿਸ਼ਤੇ ‘ਚ ਵੜ ਗਿਆ ਸੁਆਰਥ„
ਇਕ ਤੇਰਾ ਰਿਸ਼ਤਾ ਨਿਰਸੁਆਰਥ ਮੇਰੀ ‘ਮਾਂ’..❤️


Sanu lod teri aa kini asi dasde nahi
Sach Jani tere bina assi kakh de nahi
Tasveer teri rakh layi hai dil de wich
Bhul ke ve kise hor nu asi takde nahi ❤️

ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ ❤️


Ishq ch kamle te khumar jeha aawe
Sajjna de utte bda pyar jeha aawe🥰..!!

ਇਸ਼ਕ ‘ਚ ਕਮਲੇ ਤੇ ਖੁਮਾਰ ਜਿਹਾ ਆਵੇ
ਸੱਜਣਾ ਦੇ ਉੱਤੇ ਬੜਾ ਪਿਆਰ ਜਿਹਾ ਆਵੇ🥰..!!


Supne ch aaye oh mere ban ke
Gallan rooh naal karn de ishare dekhe mein..!!
Akhan chamkdiya noir chehre utte
Ajj kayi saal baad oh nazare dekhe mein..!!

ਸੁਪਨੇ ‘ਚ ਆਏ ਉਹ ਮੇਰੇ ਬਣ ਕੇ
ਗੱਲਾਂ ਰੂਹ ਨਾਲ ਕਰਨ ਦੇ ਇਸ਼ਾਰੇ ਦੇਖੇ ਮੈਂ..!!
ਅੱਖਾਂ ਚਮਕਦੀਆਂ ਨੂਰ ਚਿਹਰੇ ਉੱਤੇ
ਅੱਜ ਕਈ ਸਾਲ ਬਾਅਦ ਉਹ ਨਜ਼ਾਰੇ ਦੇਖੇ ਮੈਂ..!!


Ajj da oh nhi kre bahle chir da
Beete pla di ched oh paawe baatan nu..!!
Rabba mereya Tu dass esa ki e ode ch
Mein jad gll kara nind na fr aawe raatan nu..!!

ਅੱਜ ਦਾ ੳੁਹ ਨਹੀਂ ਕਰੇ ਬਾਹਲੇ ਚਿਰ ਦਾ
ਬੀਤੇ ਪਲਾਂ ਦੀ ਛੇੜ ੳੁਹ ਪਾਵੇ ਬਾਤਾਂ ਨੂੰ..!!
ਰੱਬਾ ਮੇਰਿਆ ਤੂੰ ਦੱਸ ਐਸਾ ਕੀ ਏ ੳੁਹਦੇ ‘ਚ
ਮੈਂ ਜਦ ਗੱਲ ਕਰਾਂ ਨੀਂਦ ਨਾ ਫਿਰ ਆਵੇ ਰਾਤਾਂ ਨੂੰ..!!

इसे भी पढ़े : 

Best 30+ लव हिंदी शायरी | Status, Quotes, Shayari & SMS in Hindi

Best 100+ Attitude Quotes For Girls । ऐटिटूड शायरी 2022

NewsMug Logo
असली कहानियों का सबसे बड़ा मंच
Education • Desi News • Viral Stories
VISIT NOW 🚀
JOIN THE FAMILY
Stay updated with NewsMug
🌐
Main Portal
Visit Website
➔
💬
WhatsApp Group
Fastest Updates
➔
✈️
Telegram Channel
PDFs & Notes
➔
📰
Google News
Follow Us
➔
Love Status in Punjabi Pyar Punjabi status
Follow on Google News Follow on Flipboard
Share. Facebook Twitter Pinterest LinkedIn WhatsApp Reddit Telegram
KAMLESH VERMA
  • Website
  • Facebook
  • X (Twitter)
  • Instagram
  • LinkedIn

दैनिक भास्कर और पत्रिका जैसे राष्ट्रीय अखबार में बतौर रिपोर्टर सात वर्ष का अनुभव रखने वाले कमलेश वर्मा बिहार से ताल्लुक रखते हैं. बातें करने और लिखने के शौक़ीन कमलेश ने विक्रम विश्वविद्यालय उज्जैन से अपना ग्रेजुएशन और दिल्ली विश्वविद्यालय से मास्टर्स किया है. कमलेश वर्तमान में साऊदी अरब से लौटे हैं। खाड़ी देश से संबंधित मदद के लिए इनसे संपर्क किया जा सकता हैं।

Related Posts

Donald Trump China Visit 2026
News 1,892 Views

Donald Trump China Visit 2026: जिनपिंग ने ट्रंप को सामने बिठाकर धमकाया— ‘ताइवान रेड लाइन है, दखल न दें’

LPG Subsidy Alert 2026
Education 52 Views

 LPG Subsidy Alert 2026 : बस एक SMS और बंद हो जाएगी गैस सब्सिडी! 10 लाख की आय वालों के लिए नए नियम जारी

स्मार्ट मीटर
Education 20 Views

स्मार्ट मीटर क्या है 2026? | स्मार्ट बिजली के फायदे, नुकसान, रिचार्ज पूरी जानकारी

PM Surya Ghar Muft Bijli Yojana 2026
News 10 Views

 PM Surya Ghar Muft Bijli Yojana 2026: आवेदन, पात्रता और सब्सिडी की महा-गाइड

एलपीजी गैस सिलेंडर
News 4 Views

एलपीजी गैस सिलेंडर केवाईसी: सुरक्षा और सब्सिडी के लिए ज़रूरी

lpg gas price today
News 5 Views

LPG Gas Price Today 2026: आज सिलेंडर का रेट कितना है?

Leave A Reply Cancel Reply

You must be logged in to post a comment.

चूरा मछली (टूना): स्वाद से विज्ञान तक, समंदर की इस ताकतवर मछली की पूरी कहानी

14/05/2026

पेड़ जो फट जाते हैं: सर्द रातों में होने वाली रहस्यमयी घटना की असली वजह

14/05/2026

पतंजलि: जीवन परिचय और उपलब्धियां The Author of Yoga Darshan Biography

14/05/2026

What is Quantization? मात्राकरण -कंप्यूटर विज्ञान की मूल बातें जानें

14/05/2026

आख़िर Mongols दिल्ली क्यों नहीं जीत पाए? ‘Mad King’ Alauddin Khilji की खौफनाक रणनीति

14/05/2026

Sarvam AI: क्या यह सच में भारत का अपना AI है जो ChatGPT-Gemini को दे रहा है टक्कर?

14/05/2026

दिमाग से मोबाइल कंट्रोल? Brain Computer Interface की सच्चाई

14/05/2026

निलावंती ग्रंथ: रहस्य, शाप और अद्भुत शक्तियों का दावा! Supernatural Powers Nilavanti Granth Facts in Hindi

14/05/2026
Donald Trump China Visit 2026

Donald Trump China Visit 2026: जिनपिंग ने ट्रंप को सामने बिठाकर धमकाया— ‘ताइवान रेड लाइन है, दखल न दें’

14/05/2026

Intermittent Fasting: ट्रेंड या सच? सही तरीका, असली फायदे और छिपे नुकसान की पूरी कहानी

14/05/2026
LPG Subsidy Alert 2026

 LPG Subsidy Alert 2026 : बस एक SMS और बंद हो जाएगी गैस सब्सिडी! 10 लाख की आय वालों के लिए नए नियम जारी

14/05/2026

सपने में मछली देखना: मनोविज्ञान और ज्योतिष क्या कहते हैं?

14/05/2026
Must Read
Hanta Virus कितना खतरनाक है यह जानलेवा वायरस

Hanta Virus: कितना खतरनाक है यह जानलेवा वायरस?

14/05/2026
दुनिया के 15 रहस्यमयी वैज्ञानिक प्रयोग

दुनिया के 15 रहस्यमयी वैज्ञानिक प्रयोग जिनका सच आज भी लोगों को डराता है

13/05/2026
सपने में हेलीकॉप्टर देखना

सपने में हेलीकॉप्टर देखना क्या संकेत देता है? जानें उड़ान, सफलता, सफर और दुर्घटना के 11 रहस्यमयी अर्थ

14/05/2026
India Post GDS 3rd Merit List 2026

India Post GDS 3rd Merit List 2026: (जारी हुई) ग्रामीण डाक सेवक तीसरी मेरिट लिस्ट, यहाँ से PDF डाउनलोड करें

14/05/2026
AI के ऐसे रहस्य जो आपका दिमाग हिला देंगे
9.0

AI के ऐसे रहस्य जो आपका दिमाग हिला देंगे

14/05/2026
Strait of Hormuz क्या है

Strait of Hormuz: क्यों यह छोटा रास्ता दुनिया की अर्थव्यवस्था तय करता है?

14/05/2026
El Niño क्या है

El Niño क्या है? जानें कारण, असर और भारत पर प्रभाव

14/05/2026
कुत्ते की आँख से दुनिया कैसी दिखाई देती होगी

कुत्ते की आँख से कैसा दिखता है? जानिए कुत्ते दुनिया को कैसे देखते हैं

14/05/2026
Facebook Pinterest Telegram YouTube WhatsApp
  • Home
  • About Us
  • contact us
  • Privacy Policy
  • Terms & Conditions
© 2026 NewsMug. Designed by NewsMug.

Type above and press Enter to search. Press Esc to cancel.